ਡੀ ਐਸ ਜੀ ਐਮ ਸੀ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਕਾਂਸੀ ਦੇ ਬਣੇ ਵੱਡੇਬੁੱਤ
- ਦਿੱਲੀ ਗੁਰਦੁਆਰਾ ਕਮੇਟੀ ਲਗਾਏਗੀ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਕਾਂਸੀ ਦੇ ਬਣੇ ਵੱਡੇਬੁੱਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘਰਾਮਗੜੀਆ ਦੇ ਕਾਂਸੀ ਦੇ ਬਣੇ ਵੱਡੇ ਬੁੱਤ ਲਗਾਉਣ ਦਾ ਫੈਸਲਾ ਕੀਤਾ ਹੈ।
ਤਿੰਨਾਂ ਜਰਨੈਲਾਂ ਦਾ ਮਹਾਨ ਇਤਿਹਾਸ ਹੈ ਪਰ ਇਸ ਤੋਂ ਅਜੋਕੀ ਪੀੜੀ ਜਾਣੂ ਨਹੀਂ ਹੈ। ਦੱਸਣਯੋਗ ਹੈ ਕਿ ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਤੇ ਹੋਰ ਸਿੱਖ ਜਰਨੈਲਾਂਨੇ 11 ਮਾਰਚ 1783 ਨੂੰ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ ਹਰਾ ਕੇ ਲਾਲ ਕਿਲੇ ‘ਤੇ ਆਪਣਾ ਪਰਚਮ ਲਹਿਰਾਇਆ ਸੀ। ਇਹ ਵਿਦੇਸ਼ੀ ਸ਼ਾਸਕਾਂ’ਤੇ ਭਾਰਤੀਆਂ ਦੀ ਪਹਿਲੀ ਜਿੱਤ ਸੀ ਜਿਸਦਾ ਹਰ ਪਾਸੇ ਸਵਾਗਤ ਹੋਇਆ ਸੀ।
ਇਹ ਵੀ ਦਿਲਚਸਪੀ ਵਾਲੀ ਗੱਲ ਹੈ ਕਿ ਦਿੱਲੀ ਵਿਚ ਕਈ ਥਾਵਾਂ ਇਸ ਜਿੱਤ ਦੀ ਗਵਾਹੀ ਭਰਦੀਆਂ ਹਨ ਜਿਸ ਵਿਚ ਤੀਸ ਹਜ਼ਾਰੀ ਕੋਰਟ ਜਿਥੇ ਸਿੱਖ ਫੌਜਦੇ 30000 ਘੋੜਸਵਾਰ ਖੜੇ ਹੁੰਦੇ ਹਨ, ਪੁੱਲ ਮਿਠਾਈ ਜਿਥੇ ਸਿੱਖ ਸੈਨਿਕ ਲੋਕਾਂ ਨੂੰ ਮਿਠਾਈ ਵੰਡਦੇ ਸਨ, ਮੋਰੀ ਗੇਟ ਉਹ ਮੋਰੀ ਵਾਲਾ ਖੇਤਰ ਜੋ ਲਾਲਕਿਲੇ ਵਿਚ ਸਿੱਖ ਸੈਨਿਕਾਂ ਨੇ ਕੱਢੀ ਸੀ ਤਾਂ ਕਿ ਅੰਦਰ
Comments are closed.